WELCOME TO

SRI GURU GOBIND SINGH GURDWARA MANCHESTER.

Established in 1961 as one of the five Gurdwara in Manchester,
Sri Guru Gobind Singh Gurdwara has been a leader in the Sikh community of Manchester from its humble beginnings at Rosumond Street, Hulme to its purpose built Gurdwara
on Upper Chorlton Road, Manchester.

ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਮਾਨਚੈਸਟਰ ਵਿਖੇ ਜੀ ਆਇਆਂ ਨੂੰ।

ਮੈਨਚੈਸਟਰ ਦੇ ਪੰਜ ਗੁਰਦੁਆਰਿਆਂ ਵਿੱਚੋਂ 1961 ਵਿੱਚ ਸਥਾਪਿਤ, ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਮਾਨਚੈੱਸਟਰ ਦੀ ਸ਼ੁਰੂਆਤ ਇੱਕ ਦੁਕਾਨ ਦੇ ਉੱਪਰ ਵਾਲੇ ਕਮਰੇ ਵਿੱਚ ਹੋਈ ।ਇਹ ਗੁਰੂਦੁਆਰਾ ਸਾਹਿਬ ਰੋਸਮੌਂਡ ਸਟਰੀਟ, ਹਿਊਮ ਵਿਖੇ ਆਪਣੀ ਨਿਮਾਣੀ ਸ਼ੁਰੂਆਤ ਤੋਂ ਲੈ ਕੇ ਨਵੀਂ ਇਮਾਰਤ ਮੈਨਚੈਸਟਰ ਦੇ ਅੱਪਰ ਚੋਰਲਟਨ ਰੋਡ ਤੇ ਗੁਰਦੁਆਰਾ ਸਾਹਿਬ ਸਥਾਪਿਤ ਹੈ।

WATCH AND LISTEN LIVE

Sunday divan and programmes are streamed live
on our YOUTUBE Channel. 

ਲਾਈਵ ਦੇਖੋ ਅਤੇ ਸੁਣੋ।
ਐਤਵਾਰ ਦੀਵਾਨ ਅਤੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ
ਸਾਡੇ ਯੂਟਿਊਬ ਚੈਨਲ ‘ਤੇ।

DONATIONS

All Donations and Sewa can be made directly to the
Gurdwara Sahib Ji’s account or via our secure online PayPal account.

Donate via PayPal

ਦਾਨ।
ਸਾਰੇ ਦਾਨ ਅਤੇ ਸੇਵਾ ਸਿੱਧੇ ਗੁਰਦੁਆਰਾ ਸਾਹਿਬ ਜੀ ਨੂੰ ਜਾਂ ਸਾਡੇ ਸੁਰੱਖਿਅਤ ਔਨਲਾਈਨ ਪੇਪਾਲ ਖਾਤੇ ਰਾਹੀਂ ਕੀਤੀ ਜਾ ਸਕਦੀ ਹੈ।

Vacancies

The Gurdwara has regular vacancies for a Granthi Sahib.
If you would like to apply please contact Parkash Singh Potiwal on 07909 517494
or Rashpal Singh Gola on 07930 402535

ਗੁਰਦੁਆਰੇ ਵਿੱਚ ਹਮੇਸ਼ਾ ਗ੍ਰੰਥੀ ਸਿੰਘ ਤੇ ਰਾਗੀ ਸਾਹਿਬ ਦੀ ਲੋੜ ਪੈਂਦੀ ਰਹਿੰਦੀ ਹੈ।
ਜੇ ਆਪ ਜੀ ਸੇਵਾ ਵਿੱਚ ਹੋ ਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪ੍ਰਕਾਸ਼ ਸਿੰਘ ਪੋਤੀਵਾਲ ਨਾਲ 07909 517494 ‘ਤੇ ਸੰਪਰਕ ਕਰੋ

Contact

For further information, please contact the Gurdwara’s Committee.

Sri Guru Gobind Singh Gurdwara Educational & Cultural Centre
57 Upper Chorlton Road, Whalley Range, Manchester, M16 7RQ, UK
Tel: 0161 226 7233 / 07890 087552 / 07811 409484

Email: info@manchestergurdwara.co.uk

Charity registration number: 1104110